Şarkının sözleri aşağıdadır Aukaat , sanatçı - Karan Aujla, Jassie Gill çeviriyle birlikte
Çevirili orijinal metin
Karan Aujla, Jassie Gill
ਓ ਰਾਤਾਂ ਜਾਗ ਜਾਗ ਦਿਨ ਚੰਗੇ ਆਏ ਆ
ਕਈ ਸਾਲੇ ਸੋਚਦੇ ਜੁਗਾਡ ਲਾਏ ਆ
ਕਟ ਦਿਤੀ ਡੋਰ ਨਾਲ ਪਤੰਗ ਲੱਭਿਆ
ਜਿੰਨੇ ਜਿੰਨੇ ਪੇਚੇ ਪਾਏ ਆ
ਜੇਹੜੇ ਲੋਕਿ ਸੋਚਦੇ ਨੇ life ਸੱਦੀ dark ਆ
ਜਂਗਲ'ਚ ਸ਼ੇਰ ਜਟ ਪਾਣੀ ਵਿਚ ਸ਼ਾਰ੍ਕ ਆ
Hater'ਆਂ ਦਾ ਕਾਮ ਬਸ ਕਰਨਾ ਹੀ bark ਆ
ਜਿਹਨਾ ਦੇ ਨਾ ਹਲੇ ਤਕ…
(ਹਾਹਾ ਹੋ ਡਾਢੀ ਦਾ ਆ ਲੈਣ ਦੇ ਪਤੰਦਰਾ!)
ਜਿਹਨਾ ਦੇ ਨਾ ਹਲੇ ਤਕ ਆਈਆਂ ਦਾੜ੍ਹੀਆਂ
ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ
ਅਦ ਕੇ nibhaaiye ਜਿਹੜੇ ਜਿਹੜੇ ਨਾਲ ਯਾਰੀਆਂ
(ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ)
ਹੋ ਯਾਰ ਜਿੰਨੇ ਕੋਈ Gang ਨਾਲ relate ਨੀ
Table ਤੇ ਬੇਹਕੇ ਦੇਖਦੇ ਨਾ rate ਨੀ
ਪੂਰੀ knowledge ਨੇ ਪੱਟੂ ਚੱਕੀ ਫਿਰਦੇ
ਕੇਹੜੀ ਗੱਲ ਉੱਤੇ ਕਰਨੀ debate ਨੀ?
ਸੱਦੇ ਜੇਹੇ ਪੁਛਦੇ ਨੇ ਸੱਦੀਆਂ ਹੀ ਬਾਤਾਂ ਨੂ
ਜਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂ
ਦੱਸ ਡੇਯਨ ਓਹਨੇ ਨੂ ਜੋ ਭਾਲਦੇ ਔਕਾਤ'ਆਂ ਨੂ
ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ
(ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ)
ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ
ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ
ਹੋ ਕੰਡਿਆਂ ਤੇ ਸੈਰ ਕਰਾਂ
ਵੈਰੀਆਂ ਦੀ ਖੈਰ ਕਰਾਂ
ਮੇਰੇ ਨਾਲੋ ਵੱਡਾ ਮਿਲੇ ਕਦੇ
Touch ਪੈਰ ਕਰਾਂ
ਹਵਾ ਤੋਂ ਬਗੈਰ ਕਰਾਂ
ਕੁਦੇ ਸੱਚੀ care ਕਰਾਂ
ਪਿਹਲਾ ਦੱਸਣ ਬੋਲ ਕੇ
ਜੇ ਸਿਰੋਂ ਟੱਪੇ fire ਕਰਾਂ
ਹੋ ਆਪ ਲਾਕੇ ਤਾਦੀ ਤਾਲੀ ਭਾਰੀ ਨੀ ਮਿਲੀ
ਪੈਰਾਂ ਨਾਲੋ ਲਾਂਬਈ ਕਦੇ ਡਰੀ ਨੀ ਮਿਲੀ
ਨੀ ਕੀਤੇ ਚਧਦੀ ਨੀ ਰਾਹੇ ਗੁੱਡੀ ਅਦਦੀ
ਜੇ ਨੀਲੀ ਛਤ ਵੱਲੋਂ ਬੱਤੀ ਹਰੀ ਨੀ ਮਿਲੀ
ਹੋ ਮਤਾ ਟੇਕ ਚਧੀਦਾ Stage'ਆਂ ਦੇ ਉੱਤੇ
ਕੱਮ ਦੇਖ, ਜਾਯਿਨ ਨਾ ਤੂ Age'ਆਂ ਦੇ ਉੱਤੇ
ਮੂਰ ਆਕੇ ਟੱਕਰੇ ਔਕਾਤ ਕਿਸ ਦੀ
ਬਾਡਾ ਕੁਝ ਕਿਹੰਦੇ ਸਾਲੇ Page'ਆਂ ਦੇ ਉੱਤੇ
ਹੋ ਗਿਲ ਦੀ ਜੇ ਕਿਸੇ ਨਾਲ ਖਾਰ ਨੀ ਕੋਈ
ਘੁੜਲਾ ਦੇ ਕਰਨ ਜਿਹਾ ਯਾਰ ਨੀ ਕੋਈ
ਜਿਹਦੇ ਕਿਹੰਦੇ ਰਿਹਿੰਦੇ ਸੱਦੀ ਮਾਰ ਨੀ ਕੋਈ
ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ
(ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ)
ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ
ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ
Farklı dillerde şarkılar
Tüm dillere yüksek kaliteli çeviriler
İhtiyacınız olan metinleri saniyeler içinde bulun